parada lyrics in Punjabi
Prada
Jass Manak
ਹਾਂ, ਅੱਖਾਂ ਉੱਤੇ ਤੇਰੇ ਆ Prada, ਸੱਜਣਾਂ
ਅਸੀਂ time ਚੱਕਦੇ ਆਂ ਢਾਡਾ, ਸੱਜਣਾਂ
ਕਾਲੀ Range ਵਿੱਚੋਂ ਰਹਿਨੈ ਵੈਲੀ ਤਾੜਦਾ
ਥੋਨੂੰ ਚਿਹਰਾ ਦਿਸਦਾ ਨ੍ਹੀ ਸਾਡਾ ਸੱਜਣਾਂ
ਤੇਰੇ ਪਿੱਛੇ ਸਾਖ ਛੱਡ ਆਈ ੪੦
ਗੋਰੀ ਜੱਟੀ ਘੁੰਮੇ Bentley 'ਚ ਕਾਲੀ
Prada ਅੱਖਾਂ ਲਾ ਕੇ ਦੇਖ ਲੈ
(Prada ਅੱਖਾਂ ਲਾ ਕੇ ਦੇਖ ਲੈ)
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਟੌਰ ਤੇਰੀ ਅੰਬਰਾਂ ਦਾ Moon ਸੁਣ ਲੈ
ਜੱਟੀ ਤੇਰੀ ਹੋਜੂ ਹੁਣ soon ਸੁਣ ਲੈ
ਤੇਰੇ-ਮੇਰੇ ਵਿਚ ਅਗਰ ਕੋਈ ਆ ਗਿਆ
ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ
ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ
ਵੇ ਮੈ ਇੰਨੀ ਵੀ ਨ੍ਹੀ ਪਾਈ ਜੱਟਾ ਕਾਹਲੀ
ਵੇ ਤੂੰ ਹੌਲੀ-ਹੌਲੀ ਘਰ ਦੇ ਮਨਾਲੀ
ਤੂੰ ਦਿਲ ਨੇਹੜੇ ਆ ਕੇ ਦੇਖ ਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ, ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ, ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਮਾਣਕਾਂ ਦਾ ਮੁੰਡਾ ਜੇ ਵਿਆਹ ਕੇ ਲੈ ਜਾਵੇ
ਕਾਲੀ Range ਉੱਤੇ ਫ਼ੁੱਲ ਲਾ ਕੇ ਲੈ ਜਾਵੇ
ਤੇਰੀ ਅੜ੍ਹਬ ਜਿ' ਜੱਟੀ ਫ਼ਿਰ ਨਰਮ ਹੋ ਜਊ
ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ
(ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ)
ਕਿਤੇ ਹੋਰ ਨਾ ਪਿਆਰ ਵੇ ਤੂੰ ਪਾਲੀ
ਦੂਜਾ ਰੂਪ ਜੱਟੀ AK ੪੭
ਤੂੰ ਮੈਨੂੰ ਅਜ਼ਮਾ ਕੇ ਦੇਖ ਲੈ
(ਮੈਨੂੰ ਅਜ਼ਮਾ ਕੇ ਦੇਖ ਲੈ)
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ, ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ, ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
parada lyrics in Hindi 
 Prada Lyrics - Jass Manak
Akhan utte tere aa Prada sajjna
Assi time chakkde aa tadda sajjna
Kaali Range vich rehna velly Taurda
Thonu chehra diss da ni sadda sajjna
Tere piche saak shadd aayi 40
Gori jatti ghume Bentley ch kaali
Prada akhan la ke dekh lae
Har saah utte naam bole tera
Kinna kardi ae jatta jatti tera
Tu yaari kera la ke dekh lae (x2)
Taur teri ambaran da moon sun le
Jatti teri hoju hunn soon sun le
Tere mere vich kera koi aa gaya
Paaniya de wangu dullu khoon sun le (x2)
Ve main inni vi ni payi jatta kahli
Ve tu holli holli ghar de manaa li
Tu dil nede aa ke dekh lae
Har saah utte naam bole tera
Kinna kardi ae jatta jatti tera
Tu yaari kera la ke dekh le (x2)
Manak'a da munda je vyah ke le jaave
Kaali Range utte phull la k le jaave
teri adab jehi jatti fer naram ho jaave
Khabbi seat utte je bitha ke le jaave
Kitte hor naa pyaar ve tu paa layi
Dooja roop jatti AK 47
Tu mennu azma ke dekh le
Har saah uttey naam bole teraa
Kinna kardi ae jatta jatti tera
Tu yaari kera laa ke dekh le (x2)